ਨਵੇਂ ਬਿੱਲ ਪੇਸ਼ ਕਰਕੇ ਕੈਪਟਨ ਨੇ ਦਿੱਤਾ ਕਿਸਾਨਾਂ ਦੇ ਰਾਖੇ ਹੋਣ ਦਾ ਸਬੂਤ – ਰਮਨ ਬਹਿਲ

ਗੁਰਦਾਸਪੁਰ, 20 ਅਕਤੂਬਰ ( ਮੰਨਨ ਸੈਣੀ)-ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਨਵੇਂ ਬਿੱਲ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਅਧੀਨ ਸੇਵਾਂਵਾਂ ਚੋਣ ਬੋਰਡ ਪੰਜਾਬ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦੇ ਹਿਤਾਂ ਦੇ … Continue reading ਨਵੇਂ ਬਿੱਲ ਪੇਸ਼ ਕਰਕੇ ਕੈਪਟਨ ਨੇ ਦਿੱਤਾ ਕਿਸਾਨਾਂ ਦੇ ਰਾਖੇ ਹੋਣ ਦਾ ਸਬੂਤ – ਰਮਨ ਬਹਿਲ